Preet Singh 1 Comment ਮਾਂ-ਬਾਪ ਉ ਰੁੱਖ🌳ਨੇ ਜੋ ਬਹੁਤੇ ਮਿੱਠੇ ਫਲ ਭਲੇ ਦੇ ਨਾ ਸਕਣ ਪਰ ਆਪਣੀ ਔਲਾਦ ਨੂੰ ਦੁਨੀਆ ਦੀ ਧੁੱਪ ਤੋ ਬਚਾ ਕੇ ਹਮੇਸ਼ਾ ਠੰਡੀ ਥਾਂ ਰੱਖਦੇ ਨੇ Copy
Punjabi