ਦੁਨੀਆਦਾਰੀ ਵਿੱਚ ਜਿਹੜੇ ਧੋਖੇ ਮਿਲਦੇ ਓਹੀ ਬੰਦੇ ਨੂੰ ਬੰਦਾ ਬਣਾ ਜਾਂਦੇ ਨੇ
ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ
ਆਪਣੀ ਸਿਆਣਪ ਦਾ ਗੁਣ-ਗਾਣ ਕਰੋ , ਕੋਈ ਨਹੀਂ ਸੁਣੇਗਾ… . ਆਪਣੀ ਮੂਰਖਤਾ ਦੀਆਂ ਗੱਲਾਂ ਕਰੋ , ਸਾਰੇ ਧਿਆਨ ਨਾਲ ਸੁਨਣਗੇ… Continue Reading..
ਲੋਹੜੀ ਅਤੇ ਮਾਘੀ ਦੀਆ ਵਧਾਈਆਂ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ
ਜਦੋਂ ਕਿਸਾਨ ਜ਼ਹਿਰ ਖਾਂਦਾ ਹੈ ਤਾਂ ਕੋਈ ਖਬਰ ਨਹੀਂ , ਅੱਜ ਪੀਜ਼ਾ ਖਾ ਰਿਹਾ ਤਾਂ ਬ੍ਰੈਕਿੰਗ ਨਿਊਜ਼ ਬਣੀ ਹੋਈ ਆ
ਜ਼ਿੰਦਗੀ ਚ ਕਿਸੇ ਨੂੰ Follow ਕਰਨਾ ਬੁਰੀ ਗੱਲ ਨਹੀਂ ਪਰ ਕੁਝ ਏਦਾਂ ਦਾ ਕਰੋ ਕੇ ਲੋਕ ਤੁਹਾਨੂੰ Follow ਕਰਨ
ਲੋਕ ਜਿਸ ਨੂੰ ਗਰੀਬ ਸਮਝ ਕੇ ਵਿਆਹ ਤੇ ਨਹੀ ਬੁਲਾਉਂਦੇ। ਉਹੀ ਬੰਦਾ ਮੌਤ ਤੇ ਭੋਗ ਤੇ ਹਮੇਸ਼ਾ ਸਭ ਤੋ ਪਹਿਲਾ Continue Reading..
ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖਤ⌚ਜਰੂਰ ਬਦਲਦਾ..
ਨਾ ਗੁਲਾਮੀ ਕਿਸੇ ਦੀ ਜਰੀ ਕਦੇ, ਨਾ ਇਸ਼ਾਰਿਆ ਉੱਤੇ ਨੱਚੇ ਹਾਂ ਭਾਵੇਂ ਕਾਮਜਾਬ ਤਾਂ ਬੋਹਤੇ ਨਹੀ, ਪਰ ਮਾਣ ਬੜਾ ਕਿ Continue Reading..
Your email address will not be published. Required fields are marked *
Comment *
Name *
Email *