Preet Singh Leave a comment ਟਿੱਚਰਾਂ ਕਰਦਾ ਸੀ ਜੋ ਦੁਨੀਆਂ ਭਰ ਦੀਆਂ ਕੁੜੀਆਂ ਨੂੰ ਖੁਦ ਰੋਇਆ ਅੱਜ ਉੱਚੀ – ਉੱਚੀ ਮਾਰ ਭੁੱਬਾਂ ਪਤਾ ਕਿਉਂ ….? ਕਿਉਂਕਿ . . . ਅੱਜ ਰੱਬ ਨੇ ਵੀ ਉਸਨੂੰ ਇੱਕ ਧੀ ਦਾ ਬਾਪ ਬਣਾ ਤਾ Copy