Jaskamal Dhami 1313 Leave a comment ਜੱਟਾ ਕੰਮ ਕਰਾਂਗੇ ਮਿਲੂਗੀ ਰੋਟੀ, ਕੁੱਝ ਨਈ ਦੇਂਣਾ ਸਰਕਾਰਾਂ ਨੇ, ਪੈਲ੍ਹਾਂ ਗੋਰਿਆਂ ਲੁੱਟੀ ਚਿੜੀ ਸੋਨੇ ਦੀ, ਹੁਣ ਕਾਲੇ ਕਾਵਾਂ ਦੀਆਂ ਡਾਰਾਂ ਨੇ, ਵਾੜ੍ਹ ਲਾਈ ਜੋ ਰਾਖੀ ਲਈ ਖਾ ਚੱਲੀ ਓਹੀ ਖੇਤ ਓਏ, ਗੋਰਿਆਂ ਨੇ ਤਾਂ ਸੋਨਾ ਹੀ ਸੀ ਲੁਟਿਆ ਏਨਾ ਦੇਣਾ ਦੇਸ਼ ਨੂੰ ਹੀ ਵੇਚ ਓਏ Copy