Preet Singh Leave a comment ਗੱਲ ਗੋਰੇ ਕਾਲੇ ਰੰਗ ਦੀ ਨੀ ਹੁੰਦੀ. ਗੱਲ ਤਾ ਕਿਸਮਤ ਦੀ ਵੀ ਹੁੰਦੀ ਏ ਸ਼ੁਰਮਾ ਕਾਲਾ ਹੋ ਕੇ ਵੀ ਅੱਖਾ ਚ ਪੈਦਾ ਤੇ ਝਾਜਰਾ ਚਾਦੀ ਦੀਆਂ ਹੋ ਕੇ ਵੀ ਪੈਰਾ ਚ..!! Copy