ਭਾਨ ਛੱਡ ਕੇ ਨੋਟਾ ਨੂੰ ਨਹੀ ਪਈ ਦਾ ਕੀ ਪਤਾ ਭਾਨ ਵੀ Bit Coin ਦੀ ਹੋਵੇ..
ਛੋਟੇ ਸੀ ਹਰ ਗੱਲ ਭੁੱਲ ਜਾਇਆ ਕਰਦੇ ਸੀ ਦੁਨਿਆ ਕਹਿੰਦੀ ਸੀ ਕਿ “ਯਾਦ ਕਰਨਾ ਸਿੱਖੋ” ਵੱਡੇ ਹੋਏ ਤਾਂ ਹਰ ਗੱਲ Continue Reading..
ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ…!! . ਕਿੰਝ ਜੀਣਾ ਇਸ ਜੱਗ ਤੇ ਸੱਜਣਾ ਇਹਅਕਲਾਂ ਸਾਨੂੰ ਠੋਕਰਾਂ Continue Reading..
ਆਕੜ ਤਾਂ ਸਾਰਿਆਂ ਚ ਹੁੰਦੀ ਹੈ ਪਰ ਝੁਕਦਾ ਉਹੀ ਹੈ ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ..
ਪਿੰਡਾ ਦੇ ਪਿੰਡ ਨਸ਼ੇ ਖਾ ਗਏ । ਬਲਦੇ ਬਲਦੇ ਸਿਵੇ ਸੱਚ ਸੁਣਾ ਗਏ ਕੋਢੀ ਜਿੰਨੀ ਕਦਰ ਨਾ ਕੋਈ ਪਾਉਦਾਂ ਨਸ਼ੇੜੀ Continue Reading..
ਮਾਂ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ … ਮਾਮੀਆ ਚਾਚੀਆ ਮਾਂ ਬਨਦੀਆ ਨਹੀ … ਰਾਤਾ ਨੂੰ ਨੀਦ ਨਾ Continue Reading..
ਆਪਣੀ ਸਿਆਣਪ ਦਾ ਗੁਣ-ਗਾਣ ਕਰੋ , ਕੋਈ ਨਹੀਂ ਸੁਣੇਗਾ… . ਆਪਣੀ ਮੂਰਖਤਾ ਦੀਆਂ ਗੱਲਾਂ ਕਰੋ , ਸਾਰੇ ਧਿਆਨ ਨਾਲ ਸੁਨਣਗੇ… Continue Reading..
ਘਰ ਵਿੱਚ ਏਕਾ ਤੇ ਬਰਕਤਾ ਅਨੇਕਾਂ ਰਹਿੰਦੀਆਂ ਜਰੂਰ ਨੇ
ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ, ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ
Your email address will not be published. Required fields are marked *
Comment *
Name *
Email *