ਜ਼ਿੰਦਗੀ ਨੂੰ ਨਾ ਸਮਝੋਂ ਖਿਡੌਣਾ ਕਿੳੁਂਕਿ ਬੀਤਿਅਾ ਵਕਤ ਵਾਪਸ ਨਹੀ ਅਾੳੁਣਾ
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ.. ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ Continue Reading..
*ਅੱਜ ਦਾ ਵਿਚਾਰ* ••••••••••••••••• *ਸਮੁੰਦਰ ਵੱਡਾ ਹੋ ਕੇ ਵੀ ਆਪਣੀ ਹੋਂਦ ਵਿੱਚ ਰਹਿੰਦਾ ਹੈ ਅਤੇ ਇਨਸਾਨ ਛੋਟਾ ਹੋ ਕੇ ਵੀ Continue Reading..
ਜਾਨ ਤੱਕ ਦੇਣ ਦੀ ਗੱਲ ਹੁੰਦੀ ਹੈ ਇੱਥੇ ਪਰ ਯਕੀਨ ਮੰਨੋ ਹਜ਼ੂਰ ਦੁਆ ਤੱਕ ਦਿਲੋਂ ਨਹੀਂ ਦਿੰਦੇ ਹਨ ਲੋਕ..
ਅੱਖੀਆਂ ਦਾ ਨਾ ਵੀਜ਼ਾ ਲੱਗਦਾ ਤੱਕਦੀਆਂ ਕੁੱਲ ਜਹਾਨ ਨੂੰ ਖਵਾਬਾਂ ਦੀ ਨਾ ਕੋਈ ਸਰਹੱਦ ਹੁੰਦੀ ਬੜਾ ਕੁੱਝ ਯਾਦ ਕਰਾਉਂਦੇ ਇਨਸਾਨ Continue Reading..
ਸੰਸਾਰ ‘ਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ ਸ਼ਕਤੀ ਤੋਂ ਜਿਆਦਾ ਸ਼ਕਤੀਸ਼ਾਲੀ ਹੋਵੇ
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਵਕਤ ਤੇ ਇਨਸਾਨ ਇਕ ਜਿਹੇ ਨਹੀ ਰਹਿੰਦੇ ਹਮੇਸ਼ਾ ਦੋਵੇਂ ਬਦਲ ਹੀ ਜਾਂਦੇ ਨੇ.. ਕਦੇ ਇਨਸਾਨ ਵਕਤ ਨੂੰ ਬਦਲ ਦਿੰਦਾ ਕਦੇ Continue Reading..
ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ Continue Reading..
Your email address will not be published. Required fields are marked *
Comment *
Name *
Email *