Preet Singh Leave a comment ਜਿਸ ਘਰ ਦੇ ਵਿੱਚ ਹਾਸਾ ਤੇ ਇਤਬਾਰ ਨਹੀਂ ਹੁੰਦਾ ਵੱਡਿਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੁੰਦਾ.. ਉੱਥੇ ਕਦੇ ਨਾਂ ਬਰਕਤ ਪੈਂਦੀ ਨਾਂ ਹੀ ਰੱਬ ਦੀ ਰਹਿਮਤ ਰਹਿੰਦੀ Copy