ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……
ਪੜ੍ਹਿਆ ਲਿਖਿਆ ਵਹਿਮੀ ਵਿਅਕਤੀ ਸਮਾਜ ਲਈ ਸਭ ਤੋਂ ਵੱਧ ਖਤਰਨਾਕ ਹੁੰਦਾ ਡਾਕਟਰ ਅਤੇ ਅਧਿਆਪਕ ਦਾ ਅੰਧ-ਵਿਸ਼ਵਾਸ਼ੀ ਹੋਣਾ ਸਮਾਜ ਦੇ ਮਾੜੇ Continue Reading..
ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ, ਪਰ ਵਖਤ⌚ਜਰੂਰ ਬਦਲਦਾ..
ਇਨਸਾਨ ਜਿਂਦਗੀ ਚ’ ਦੋ ਚਿਹਰੇ ਕਦੇ ਨਹੀਂ ਭੁਲ ਸਕਦਾ ……. ਇਕ ਜੋ ਮੁਸਕਿਲ ਵਕਤ ਸਾਥ ਦੇਵੇ , ਦੂਜਾ ਜੋ ਮੁਸਕਿਲ Continue Reading..
ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ.. ਪੱਖਿਆ ਤੇ ਨਾਮ ਨਾ ਲਿੱਖਾ ਬੰਦਿਆ.. ਮੈ ਦੇਖਿਆ ਰੁੱਖਾਂ ਨੂੰ ਛਾਵਾਂ ਦੰਦਿਆਂ ..
ਅੱਜ ਮਾੜਾ ਹੈ ਕਲ ਚੰਗਾ ਵੀ ਆਊਗਾ , ਵਕ਼ਤ ਹੈ ਜਨਾਬ ਬਦਲ ਹੀ ਜਾਊਗਾ
ਖੋਹ ਕੇ ਖਾਣ ਵਾਲਿਆਂ ਦਾ ਕਦੇ ਢਿੱਡ ਨਹੀ ਭਰਦਾ!!!!! ਵੰਡ ਕੇ ਖਾਣ ਵਾਲਾ ਕਦੇ ਭੁੱਖਾ ਨਹੀ ਮਰਦਾ!!!! 🙏ਸੱਜਰੀ ਸਵੇਰ ਮੁਬਾਰਕ Continue Reading..
ਅੱਜ ਦਾ ਵਿਚਾਰ… . ਕਿਸੇ ਇਨਸਾਨ ਦੇ ਕਿਰਦਾਰ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, . ਕਿ ਉਹ Continue Reading..
gandi aulaad…..na maja na swaad
Your email address will not be published. Required fields are marked *
Comment *
Name *
Email *