ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ
ਇਜ਼ੱਤ ਸਭ ਨੂੰ ਦਿਓ…ਪਰ ਏਨੀ ਵੀ ਨਾ ਦਿਓ ਕਿ ਤੁਹਾਡੀ ਆਪਣੀ ਕੋਈ ਇਜ਼ੱਤ ਨਾ ਰਹੇ…
ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਤੇ ਨਿਸ਼ਾਨ ਸਾਹਿਬ ਵੱਲ ਪਿੱਠ ਕਰਕੇ ਰਾਜ ਵੀ ਜਾਣਗੇ ਤੇ ਤਾਜ ਵੀ ਜਾਣਗੇ ਨਸਲਾਂ Continue Reading..
ਅੱਧਸੜੀਆਂ ਲਾਸ਼ਾਂ, ਕੁੱਤੇ ਨੋਚ ਨੋਚ ਖਾ ਗਏ, ਕਦੇ ਪੁੱਛਿਓ ਹਿਸਾਬ, ਅੱਗ ਦੀਆਂ ਲਪਟਾਂ ਨੂੰ, ਸਿੱਖੀ ਦੇ ਪੁੰਗਰਦੇ ਫੁੱਲ, ਧਕੇਲੇ ਜੇਲ੍ਹਾਂ Continue Reading..
ਅਸੀਂ ਸੱਚੇ ਪਿਆਰਾਂ ਵਾਲੇ ਆ ਕਦੀ Time ਨੀ ਚੱਕੀ ਦਾ ਕੱਪੜੇ ਮੈਲੇ ਪਾ ਸਕਦੇ ਆ ਪਰ Dil ❤ ਨੂੰ ਸਾਫ Continue Reading..
ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ Continue Reading..
ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ .. . . . . . . . . . . ਚੰਗੀਆ Continue Reading..
ਮੇਰੇ ਕਰਮ ਮੇਰੇ ਨਾਲ ਜਾਣਗੇ.. ਜਿੰਨਾਂ ਨੂੰ ਮੈਂ ਆਪਣਾ ਸੱਮਝਦਾ.. ਸਿਵੇ ਤੋ ਪਿੱਛੇ ਮੁੜ ਜਾਣਗੇ..
ਇੱਕ ਨੇ ਅੱਜ ਤੇ ਇੱਕ ਨੇ ਕੱਲ ਮੈਨੂੰ ਵੀ ਮੌਤ ਆਵੇਗੀ.. ਕਿਉ ਨਾ ਆਪਣੇ ਲਈ ਵੀ ਜੀਅ ਲਵਾ ਕੁੱਝ ਪੱਲ..
Your email address will not be published. Required fields are marked *
Comment *
Name *
Email *