ਪਹਿਲਾਂ ਆਪਣਾ attitude set ਕਰ ਫੇਰ ਮੈਨੂੰ set ਕਰਨ ਦੇ ਸੁਪਨੇ ਦੇਖੀਂ
ਸਾਡੀ ਟੌਹਰ ਵੀ ਫਸਲਾਂ ਕਰਕੇ ਆ ਸਾਡਾ ਜੋਰ ਵੀ ਫਸਲਾਂ ਕਰਕੇ ਆ…
ਮਾਂ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ … ਮਾਮੀਆ ਚਾਚੀਆ ਮਾਂ ਬਨਦੀਆ ਨਹੀ … ਰਾਤਾ ਨੂੰ ਨੀਦ ਨਾ Continue Reading..
ਜ਼ਿੰਦਗੀ ਦੀਆਂ ਬੁਝਾਰਤਾਂ ਕਿਸੇ ਦੀ ਸਮਝ ਨਹੀਂ ਆਈਆਂ, ਕਦੀ ਚੰਗੇ ਦਿਨ ਦਿਖਾਉਂਦੀ ਹੈ ਤੇ ਕਦੀ ਮਾੜੇ ਦਿਨ ਦਿਖਾਉਂਦੀ ਹੈ
ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ
ਉਹਨੂੰ ਪੂਜਦਾ ਹੈ ਸਾਰਾ ਜੱਗ ਜਿਹੜਾ ਦੇਵੇ ਨਾ ਦਿਖਾਈ . . ਮਾਂ ਨੂੰ ਪੂਜਦਾ ਨਾ ਕੌਈ ਜੀਹਨੇ ਦੁਨੀਆ ਵਿਖਾਈ..
Uk ਦੀ ਸਰਕਾਰ ਨੇ ਇੱਕ ਤਾਂ ਖਾਲਸਾ ਏਡ ਦਾ ਧੰਨਵਾਦ ਕਰਤਾ, ਦੂਜਾ ਭਾਰਤ ਦਾ ਦੌਰਾ ਕੈਂਸਲ ਕਰਤਾ ਆਹ ਮਾਰਿਆ ਘੁਮਾਕੇ Continue Reading..
ਮੌਤ ਚੰਗੀ ਤੇ ਸੋਹਣੀ ਹੋਣੀ ਆ … ਅੱਜ ਤੱਕ ਜਿਸ ਨੂੰ ਵੀ ਮਿਲੀ ਉਹ ਨਾਲ ਹੀ ਚੱਲ ਗਿਆ
ਕਿਸੇ ਦੀਆਂ ਮਜ਼ਬੂਰੀਆਂ ਤੇ ਕਦੇ ਨਾ ਹੱਸੋ .. ਕੋਈ ਮਜ਼ਬੂਰੀਆਂ ਖ਼ਰੀਦ ਕੇ ਨਹੀਂ ਲਿਆਉਂਦਾ .. . ਡਰੋਂ ਵਕਤ ਦੀ ਮਾਰ Continue Reading..
Your email address will not be published. Required fields are marked *
Comment *
Name *
Email *