ਪਹਿਲਾਂ ਆਪਣਾ attitude set ਕਰ ਫੇਰ ਮੈਨੂੰ set ਕਰਨ ਦੇ ਸੁਪਨੇ ਦੇਖੀਂ
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਜ਼ਿੰਦਗੀ ਇਕ ਬੇਸ਼ਕੀਮਤੀ ਹੀਰਾ ਹੈ ਜਿਸ ਦੀ ਪਰਖ ਜੌਹਰੀ ਹੀ ਕਰ ਸਕਦਾ ਹੈ ਕਬਾੜੀਏ ਨਹੀਂ
ਅਗਰ ਤੁਸੀਂ ਪੈਨਸਿਲ ਬਣਕੇ ਕਿਸੇ ਦੀ ਜਿੰਦਗੀ ਦੀ ਕਾਪੀ ਤੇ ਖੁਸ਼ੀਆਂ ਨਹੀਂ ਲਿਖ ਸਕਦੇ.. ਤਾਂ ਕੋਸ਼ਿਸ਼ ਕਰੋ, ਚੰਗੀ ਰਬੜ ਬਣਕੇ Continue Reading..
ਕੋਈ ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ….. ਪਰ ਹਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ.
ਲਿਖਣਾ ਹੈ ਤਾਂ ਕੁਝ ਅਜਿਹਾ ਲਿਖੋ ਕੇ ਜਿਸਨੂੰ ਪੜ੍ਹਕੇ ਕੋੲੀ ਰੋਵੇ ਨਾ ਤੇ ਰਾਤ ਨੂੰ ਸੋਵੇ ਨਾ….
Uk ਦੀ ਸਰਕਾਰ ਨੇ ਇੱਕ ਤਾਂ ਖਾਲਸਾ ਏਡ ਦਾ ਧੰਨਵਾਦ ਕਰਤਾ, ਦੂਜਾ ਭਾਰਤ ਦਾ ਦੌਰਾ ਕੈਂਸਲ ਕਰਤਾ ਆਹ ਮਾਰਿਆ ਘੁਮਾਕੇ Continue Reading..
ਜਿੰਦਗੀ ਦਾ ਮਜਾ ਲੈਣਾ ਸਿੱਖੋ… ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ
ਵਸੀਅਤ ਯਾਦ ਰੱਖਣ ਵਾਲਿਉ.. ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..
Your email address will not be published. Required fields are marked *
Comment *
Name *
Email *