ਕਿਸ ਕਦਰ ਅੱਜਕੱਲ ਬਦਲੀ ਹਵਾ ਹੈ ਹਰ ਕਿਸੇ ਨੂੰ ਲਗਦਾ ਜੀਵਨ ਸਜ਼ਾ ਹੈ
ਜਵਾਨੀ ਦੀ ਅੱਗ ਚ ਬਸ ਏਨੀਂ ਗੱਲ ਨਾ ਭੁੱਲੀ ਕੇ , . . . . . . . . . Continue Reading..
ਐਸੀ ਬੁਲੰਦੀ ਦੀ ਸਾਨੂੰ ਕੋਈ ਲੋੜ ਨਾ.. ਜਿਨੂੰ ਪਾ ਕੇ ਬਦੁਆਵਾ ਹੀ ਖੱਟਦਾ ਰਹਾ.
ਭਾਂਵੇਂ ਥੋੜਾ ਖਾਈਏ, ਭਾਂਵੇਂ ਜਿਆਦਾ ਖਾਈਏ ਭੁੱਲ ਕੇ ਵੀ ਗਰੀਬੀ ਦਾ ਮਜਾਕ ਨਾ ਉਡਾਈਏ 👌
ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ, ਲੋੜ ਪਈ ਤਾਂ ਗੱਲ ਕਰ ਲਈ, ਨਹੀਂ ਤਾਂ ਬਲੋਕ ਜਾਂ ਸਵਿੱਚ Continue Reading..
ਮੰਨਿਆ ਕਿ ਕਿਸੇ ਨਾਲ ਨਰਾਜ਼ ਨਹੀਂ ਹੋਣਾ ਚਾਹੀਦਾ, ਪਰ ਜਦੋਂ ਸਾਹਮਣੇ ਵਾਲੇ ਨੂੰ ਸਾਡੀ ਲੋੜ ਹੀ ਨਾ ਹੋਵੇ ਤਾਂ ਜ਼ਬਰਦਸਤੀ Continue Reading..
ਗਰੀਬਾਂ ਦਾ ਮਖੌਲ ਨਾ ਉਡਾਓ ਕਿਉਂਕਿ ਗਰੀਬ ਹੋਣ ਨੂੰ ਵੀ ਸਮਾਂ ਨਹੀਂ ਲੱਗਦਾ..
ਇੱਥੇ ਆਪਾ ਉਸ ਇਨਸਾਨ ਲਈ ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ, ਜਦੋਂ ਉਸਦਾ ਆਪਣਾ ਮਤਲਬ ਨਿਕਲ ਜਾਦਾ 😥
ਮੈਂ ਸਿਰਫ ਆਪਣੇ ਨਾਮ ਨਾਲ ਜਾਣਿਆ ਜਾਂਦਾ ਹਾਂ.. ਪਤਾ ਨਹੀਂ ਹੁਣ ਇਹ ਸ਼ੌਹਰਤ ਹੈ ਯਾ ਬਦਨਾਮੀ..!!
Your email address will not be published. Required fields are marked *
Comment *
Name *
Email *