ਨਾ ਤਾਂ ਹਵਾ ਕਰਦੇ ਅਾ ਨਾ ਤਾਂ ਹਵਾ ਜਰਦੇ ਅਾ ਵਾਲੇ ਕੱਬੇ ਅਾ ਨੀ ਮੇਰੇ ਨਾਲ ਦੇ…
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।😏
ਸਕਿਆ ਭਰਾਵਾਂ ਨਾਲੋ ਵੱਧ ਕੇ ਪਿਆਰ ਆ ਇੱਕਠਿਆ ਨੂੰ ਦੇਖ ਲੋਕੀ ਖਾਂਦੇ ਤਾਹੀਉ ਖਾਰ ਆ
TIME-TIME⌚ ਦੀ ਗੱਲ ਆ 👰ਕੁੜੀਏ. ਸਮੇਂ⏳ ਤੇ ਕਿਹਦਾ ZOR✔ ਆ. ਇੰਨੀ ਤੇਰੇ👰 ‘ਚ 😠ਆਕੜ ਨੀ. ਜਿੰਨਾ 😎ਯਾਰਾਂ ਦਾ ਰੋਹਬ😡 ਆ.
ਦੋ ਹੀ ਰੀਜਾਂ ਜੱਟ ਦੀਆਂ,, Emma watson ਵਰਗੀ ਵਹੁਟੀ ਲਿਆਉਣੀ, ਤੇ babbu mann 22 ਦਾ ਅਖਾੜਾ ਲਵਾਉਣਾ.
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ
ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ, ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ ..
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਘਬਰਾ ਨਾ ਦਿਲਾ ਹੋਸਲਾ ਰੱਖ, ਏਵੈ ਨਾ ਉਚਿਆ ਦੇ ਮੂੰਹ ਤੱਕ, ਜੋ ਕਰ ਗਏ ਨੇ ਦਿਲੋਂ ਹੀ ਵੱਖ, ਉਹਨਾ ਤੋ Continue Reading..
Your email address will not be published. Required fields are marked *
Comment *
Name *
Email *