ਨਾ ਤਾਂ ਹਵਾ ਕਰਦੇ ਅਾ ਨਾ ਤਾਂ ਹਵਾ ਜਰਦੇ ਅਾ ਵਾਲੇ ਕੱਬੇ ਅਾ ਨੀ ਮੇਰੇ ਨਾਲ ਦੇ…
ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ, ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ, ਲਗਦਾ ਆ ਰੀਝ ਨਾਲ ਹੁੰਦੀ ਹੌਣੀ ਕਟਾਈ, Continue Reading..
ਯਾਰਾਂ ਦੇ ਹੱਥ ਮੋਡਿਆ ਤੇ ਹਿੱਕਾ ਉੱਤੇ ਚੜਦੇ ਆ ✅ ਦੁਸਾਂਝ ਪੱਕਾ ਆੜੀ ਏ ਫਾਨੇ ਵਾਂਗੂ ਅੜਦੇ ਆ 🔥
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ ਰੱਖਣਾ
ਮੈਨੂੰ ਵੀ ਨਹੀ ਭੋਰਾ ਚੰਗਾ ਲੱਗਦਾ, ਨੀ ਤੈਨੂੰ ਵਾਰੀ ਵਾਰੀ ਪੁੱਛਾ ਰਾਹ ਚ ਰੋਕ ਕੇ ਹਾਂ ਕਰਨੀ ਤਾ ਪਹਿਲੀ ਵਾਰੀ Continue Reading..
ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ .. ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..
ਵੇਖ ਵੇਖ ਟੌਰ ਯਾਰ ਦੀ .. ਵੈਲੀਆਂ ਦੀ ਹਿਕ ਸੜਦੀ .. ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ Continue Reading..
ਮੈ ਉਸ ਮੁਲਖ ਦੀ ਟਿਕਟ ਲੈਣੀ ਜਿਨੂੰ ਕਹਿੰਦੇ ਖ਼ਾਲਿਸਤਾਨ
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ ..
Your email address will not be published. Required fields are marked *
Comment *
Name *
Email *