ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਸਾਊ ਜਿਹੇ ਬੰਦੇ ਆ… ❤ਦਿਲ ਤੋਂ ਨਾ ਖੋਟੇ ਆ.., 😅ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ 🐃ਆਂ…
ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
ਮੁਕਾਮ ਤੋਂ ਮੋਤ ਹੈ ਜਨਾਬ ਹਮ ਜਰਾ ਠਾਠ ਸੈ ਚੱਲੇਗੇ ਗਿੱਲ
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ ਉਹ ਅੱਗੇ ਵਧਣ ਨੂੰ ਕਹਿੰਦੀ ਅਾ… ਤੇ ਮੁੰਡਾ ਸ਼ੌਂਕ ਪੂਰੇ ਕਰਦਾ…
ਹੈਗੇ ਆ ਪੁਰਾਣੇ ਗੱਲਾਂ ਤਾਜੀਆ ਨੀ ਆਉਂਦੀਆ . ਦੇਸੀ ਜਿਹੇ jatt ਸੋਸੇਬਾਜੀਆ ਨੀ ਆਉਂਦੀਆ
ਅੱਜ teri ਕੱਲ meri ਵਾਰੀ ਆ, ਕਹ ਗਏ ਸੱਚ ਸਿਆਣੇ eh ਦੁਨਿਆਦਾਰੀ aa, .. ਜਿਹਦੇ ……?? . . . . Continue Reading..
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਸੋਹਣਿਆ ਪੈਂਦਾ ਹੱਡ ਭੰਨਵੀਆਂ ਮਿਹਨਤਾ ਦਾ ਜਨੂਨ ਰੱਖਣਾ
ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ … ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..
Your email address will not be published. Required fields are marked *
Comment *
Name *
Email *