ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਨੀਂ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ 💪ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ,
ਜਮੀਨ👇ਤੇ ਰਹਿ ਕੇ☁ਅਸਮਾਨ☝ਨੂੰ ਛੁਹਣ ਦੀ☺ਫਿਤਰਤ ਰੱਖਦੇ ਆ 👉ਪਰ ਕਿਸੇ ਨੂੰ ਗਿਰਾ ਕੇ ਉੱਪਰ ਉੱਠਣ👨ਦੀ ਚਾਹਤ ਨੀ
ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ . ਏਹੋ ਜਿਹੇ ਰੱਖ ਕੇ ਅਸੂਲ ਚੱਲੀਏ
ਦਿਲ ਨਰਮ ਅਾ, ਦਿਮਾਗ ਗਰਮ ਅਾ ਅਜੇ ਤਾਂ ਪੂਰੀ ਚੜ੍ਹਾੲੀ ਅਾ ਅੱਗੇ ਸਾਡੇ ਕਰਮ ਅਾ
ਤੈਨੂੰ ਕੋਈ ਵਹਿਮ ਹੋਇਆ ਕਿ ਤੂੰ ਦਿਲ ਸਾਡਾ ਤੋੜਿਆ ਜੇ ਸੱਚ ਦੱਸਾਂ ਤਾਂ ਦਿਲ ਤੋੜਣਾ ਦੂਰ ਤੇਰੀ ਤਾਂ ਦਿਲ ਤੱਕ Continue Reading..
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ deep
ਜੋ ਝੁਕਦੇ ਨੇ ਜਿਦਗੀ ਵਿੱਚ ਉਹ ਬੁਜਦਿਲ ਨਹੀਂ ਹੁੰਦੇ. ਇਹ ਵੀ ਹੁਨਰ ਹੁੰਦਾ ਰਿਸ਼ਤੇ ਨਿਭਾਉਣ ਦਾ
ਇਹਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਜ਼ਿੰਦਗੀ… ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..
Your email address will not be published. Required fields are marked *
Comment *
Name *
Email *