ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
ਮਸ਼ਹੂਰ ਹੋਣ ਦਾ ਸ਼ੋਂਕ ਕਿਸਨੂੰ ਹੈ ਜਨਾਬ ਸਾਨੂੰ ਤਾਂ ਆਪਣੇ ਹੀ ਠੀਕ ਤਰੵਾਂ ਪਹਿਚਾਣ ਲੈਣ ਬਹੁਤ ਹੈ ।
ਚਲਦਾ ਏ TREND ਸ਼ਹਿਰ ਤੇਰੇ CANDY CRUSH ਦਾ..? . . . . . . . ਅੱਤ ਕਰਵਾਉਂਦਾ ਪਿੰਡਾਂ ਵਿੱਚ ਕੁੰਡੀ Continue Reading..
Miyana ਸਾਬ Miss ਯੂ ਲਿੱਖੇਗੀ ਤੂੰ ਵੀ Chat-An ਤੇ
ਖਾਮੋਸ਼ੀ ਕਦੇ ਸਿੱਖੀ ਨਹੀ ਦਲੇਰੀ ਚ ਜਿਉਨੇ ਆ… ਚੜਦੀਕਲ੍ਹਾ ਦੇ ਹੀ ਨਾਰ੍ਹੇ ਸਦਾ ਲਾਉਨੇ ਆ…
ਮੈ ਉਹਨਾ ਸਮਿਆਂ ਵਿੱਚ ਅੱਤ ਕਰਵਾਈ ਬਲਿਆ 😎 ਜਿਨਾ ਵੇਲਿਆਂ ਵਿਚ ਤੂੰ ਬੱਸ ਵਿੱਚ ਕਨਡੈਕਟਰ ਹੁੰਦਾ ਸੀ
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ। ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
Your email address will not be published. Required fields are marked *
Comment *
Name *
Email *