ਬੋਲਣ ਨੂੰ ਬਹੁਤ ਕੁਝ ਆ ਮਿੱਠੀਏ ਬਸ ਮੈਂ ਮੂੰਹ ਤੇ ਚੁੱਪ ਰੱਖਦਾ
ਮੰਨਿਆ ਵਾਲਾ ਅਮੀਰ ਨੀ ਮੈਂ ਪਰ ਦਿਲ ਹੀਰਾ ਜਿਹਾ ਸੀ ਯਾਰ ਦਾ
ਮੈਂ ਸੁਣਿਆ ਸਾਨੂੰ ਛੱਡ ਗਏ ਤੂੰ ਪੈਸੇ ਵਾਲੇਆ ਨਾਲ ਲਾਲੀ ਯਾਰੀ
ਚਲ ਦੇਖਦੇ ਆ ਤੂੰ ਕਿਨਾਂ ਕੇ ਉ ਖ਼ੁਸ਼ ਰੱਖਦਾ
✍️✍️ SuNnY


Related Posts

One thought on “yaari

  1. ਸੋਚ ਸਮਝ ਕੇ ਹੀ ਰੱਸਿਆ ਕਰੋ ਕਿਉਂਕਿ ਅੱਜਕਲ ਮਨਾੳੁਣ ਦਾ🙏🙏ਰਿਵਾਜ ਖਤਮ ਹੋ ਗਿਆ ਹੈ😔😔

Leave a Reply to Rubi Cancel reply

Your email address will not be published. Required fields are marked *