Preet Singh Leave a comment ਯਾਰਾਂ ਨਾਲ ਯਾਰੀ🤝 ਲਾਕੇ, ਮੋਢੇ ਨਾਲ ਮੋਢਾ ਜੋੜਕੇ ਤੁਰੀਦੈ, ਐਵੇ ਪਿੱਛੇ ਪਿੱਛੇ ਨਹੀਂ ਰਹਿਦਾ… ਚਾਰ ਦਿਨ ਹੱਥ ਮਿਲਾ ਕੇ, ਆਪਣਾ ਮਤਲਬ ਕੱਢਣ ਲਈ, ਕਿਸੇ ਨੂੰ ਆਪਣੇ ਆਲਾ ਨੀ ਕਹੀਦਾ Copy