ਯਾਰਾ ਵੇਲੀਆ ਲਈ ਚੀਨ ਦੀ ਦਿਵਾਰ ਵਰਗਾ ਨੀ ਮੁੰਡਾ ਬੁੱਕਲ ਚ ਰੱਖੇ ਹਥਿਆਰ ਵਰਗਾ..
ਜੋ ਸਾਡੇ ਤੇ ਗੇਮਾਂ ਪਾ ਕੇ ਖੁਸ਼ੀ ਮਨਾ ਰਹੇ ਨੇ, ਕਤੀੜੇ ਇਕ ਗੱਲ ਯਾਦ ਰੱਖੋ, ਗਿੱਦੜਾਂ ਦੇ ਝੂੰਡ ਕਦੇ ਸ਼ੇਰ Continue Reading..
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ…
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ, ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।
ਨਾ ਹੀ ਬਹੁਤੇ ਤਕੜੇ ਘਰੋਂ•• ਨਾ ਹੀ ਅਸੀਂ ਨਵਾਬ ਆਂ•• ਮਾਪੇ ਨਾ ਕਦੇ ਰੋਣ ਮੇਰੇ ਕਰਕੇ•• ਬਸ ਇਹੀ ਇੱਕ ਖਵਾਬ Continue Reading..
ਹਰ ਕੋਸ਼ਿਸ ਕਰੁਗੀ ਮੁੱਲ ਮੋੜਾ ਤੇਰੀ ਕੁੱਖ ਦਾ, ਹਜੇ тιмє ਮਾੜਾ ਚੱਲਦਾ ਮਾਂ ਏ ਤੇਰੀ ਧੀ ਦਾ… deep kaurr
ਅਸਲਾ ਵੀ ਕੱਢ ਗਿਆ fire ਵੀ ਕੱਢ ਗਿਆ, ਗਿੱਦੜਾ ਦੇ ਝੁੰਡ ਚ ਹਿੱਕ ਕੱਢ ਗਿਆ, time ਬੰਨ ਆਉਦੇ ਨਤੀਜੇ ਹੋਰ Continue Reading..
ਜਿਹੜੀ ਥਾਲੀ ਚ ਖਾ ਲਈਏ ਉਹਨੂੰ ਭਰਾ ਮੰਨਦੇ ਹਾਂ ਜਿਹੜੇ ਉਹ ਥਾਲੀ ਸ਼ੇਕ ਕਰਦੇ ਉਹਨੂੰ ਦੱਲਿਆਂ ਦੀ ਗਿਣਤੀ ਚ ਰੱਖਦਿਆਂ
Your email address will not be published. Required fields are marked *
Comment *
Name *
Email *