Preet Singh Leave a comment ਘਬਰਾ ਨਾ ਦਿਲਾ ਹੋਸਲਾ ਰੱਖ, ਏਵੈ ਨਾ ਉਚਿਆ ਦੇ ਮੂੰਹ ਤੱਕ, ਜੋ ਕਰ ਗਏ ਨੇ ਦਿਲੋਂ ਹੀ ਵੱਖ, ਉਹਨਾ ਤੋ ਅਹਿਸਾਨ ਦੀ ਉਮੀਦ ਨਾ ਰੱਖ ! Copy