ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ.. ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ। ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ ਥੋਹਰੀ ਜੲੀ ਅੱਤ ਕਰਵਾੲੀ ਅਾ। 😀😀😁
ਗਹਿਰਾਈਆਂ ਵਿੱਚ ਉਤੱਰ ਕੇ ਤੇਰੇ ਤੱਕ ਪਹੁੰਚ ਹੀ ਜਾਉਂਗਾ ਇੱਕ ਦਿਨ , ਜੇ ਤੂੰ ਸਮੁੰਦਰ ਦਾ ਮੋਤੀ ਆ ਤਾਂ ਮੈਂ Continue Reading..
ਦਿੱਲੀ ਦੀ ਵਿੱਚ ਮਾਰੀ ਬਿੱਲੀ , ਮਾਰੀ ਸਿੰਘ ਸਰਦਾਰਾਂ ਨੇ, ਪਹਿਲੀ ਗੋਲੀ ਬੇਅੰਤ ਨੇ ਮਾਰੀ ਦੂਜੀ ਉਹਦੇ ਯਾਰਾਂ ਨੇ
ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ, ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ,
ਉਹ ਕਹਿੰਦੀ ਤੂੰ ਆਪਣੇ yarra ਦੀ ਕਦੇ ਗੱਲ ਨੀ ਮੋੜਦਾ ਮੈਂ ਕਿਹਾ ਝੱਲੀਏ ਕੋਈ ਰੱਬ ਦਾ ਕਿਹਾ ਵੀ ਮੋੜਦਾ
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ, ਪਰ ਬਰਾਬਰੀ ਕੋਈ ਨੀ ਕਰ ਸਕਦਾ..
ਜੇਹੜੇ ਅੱਜ ਮੇਰਾ ਫੋਨ ਨਹੀਂ ਜੋ ਚੱਕਦੇ, ਵਾਦਾ ਕਰਦਾ ਟਾਈਮ ਦੇਕੇ ਵੀ ਨਾ ਮਿਲਿਆ ਕਰੂੰ |
Your email address will not be published. Required fields are marked *
Comment *
Name *
Email *