ਮੇਹਰ ਬਾਬੇ ਦੀ ਹੋ ਲੈਣ ਦੇ . ਮੁੰਡਾ ਸੁਪਣਾ ਹੋਜੂ ਤੇਰੇ ਲਈ..!!
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ deep
ਉਸਤਾਦ ਉਮਰ ਦੇ ਕੱਚੇ ਜਾਣ ਕੇ ਖੈਹ ਨਾ ਬੈਠੀਂ, ਤੇਰੇ ਵਰਗਿਆਂ ਨੂੰ ਦੇੜਨ ਲਈ ੨ ਮਿੰਟ ਵੀ ਬਹੁਤ ਜ਼ਿਆਦਾ ਨੇ।
ਲੱਗਦਾ Request ਕਰੇਗਾ, ਵਹਿਮ ਜਿਹਾ ਪਾ ਲੈਂਦੀਆਂ ਨੇ ਸਾਡੇ ਸਟੇਟਸ ਵੇਖ ਕੇ ਤਾ ਕੁੜੀਆਂ Privacy ਹਟਾ ਲੈਂਦੀਆਂ ਨੇ
ਡਰੇ ਤਾਂ ਤਦ ਨੀ ਜਦ ਇੱਕਲੇ ਖੜਦੇ ਸੀ ਹੁਣ ਤਾਂ ਸੁਖ ਨਾਲ ਪਿੱਛੇ ਫੌਜ ਹੀ ਬੜੀ ਆ
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_
ਬੁਰੇ ਨਹੀਂ ਹੈ ਹਮ ਜਨਾਬ ਬਸ ਆਪਕੋਂ ਅੱਛੇ ਨਹੀਂ ਲਗਤੇ
SaDe ਅਸੂਲ ਕੁਝ ਏਦਾਂ ਆ ਜਿਹੜਾ Dil ਨੂੰ ਜੱਚ ਗਿਆ ਓ ਸਾਂਭ ਕੇ ਰੱਖ ਤਾਂ ਤੇ ਜਿਹੜਾ Dimag ਚ ਚੜ Continue Reading..
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞 ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
Your email address will not be published. Required fields are marked *
Comment *
Name *
Email *