ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
ਸਰਦਾਰਾਂ ਦੀ ਤਾਂ ਟੋਹਰ ਵੱਖਰੀ ਇੱਕ ਵੱਟਾ ਵਾਲੀ ਪੱਗ ਉੱਤੋ ਮੁੱਛ ਅੱਥਰੀ
ਲੋਕੀ ਕਹਿੰਦੇ ਮਾੜਾ ਹੋ ਗਿਆ ਮੈਂ ਵੀ ਕਹਿਤਾ ਹੱਸਕੇ ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
~Ik Tu Hi Ae Jis Naal Mohabbat Ho Gyii, Nai Ta Main Khud Hi Gulaab Ha, Khushboo Di Tamana Nahi Continue Reading..
ਨਾ ਨਸ਼ਾ ਆਇਆ ਨਾ ਸ਼ਰਾਬ ਆਈ.. ਉਂਜ ਮੇਰੇ ਸਟੇਟਸਾ ਵਿੱਚ ਹਰ ਗੱਲ ਸ਼ਰੇਆਮ ਆਈ..
ਮੁੰਡੇmਦੀ ਅੱtt_DP ਕੁੜਿਆਦੇ ਸੀਨੇ ਅੱਗ ਲਾਈ ਜਾਂਦੀ MUNDE ਦੀ ਚੜਾਈ Petrol ਵਰਗੀ ਹਰ ਰੋਜ਼ SiRaaaå ਹੀ ਕਰਾਈ ਜਾਂਦੀ…
ਵੇ ਤੂੰ free wifi net 😄 ਵਰਗਾ ਹਰ ਕੋੲੀ connect ਹੋਣ ਨੂੰ ਫਿਰੇ__ ਵੇ ਮੈਂ Airtel 4G ਵਰਗੀ ❤❤ ਜਣੇ_ਖਣੇ Continue Reading..
ਲੋਕ ਕਹਿੰਦੇ ਤੁਹਾਡੇ ਚ Attitude ਆ ☺️ ਹਾਜੀ ਹੈਗਾ 🤘🏻 ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ Continue Reading..
Your email address will not be published. Required fields are marked *
Comment *
Name *
Email *