ਟੌਰ ਸ਼ੀਸ਼ਿਆਂ ਨੂੰ ਵੇਖ ਨਹੀਉਂ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ..
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।
ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ!! ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ
ਮੰਨਿਆ ਕੇ ਖੁਸ਼ ਨਹੀਂ ਇਹ ਵੀ ਨਹੀਂ ਕੇ ਉਦਾਸ ਹਾਂ ਘੱਟ ਬੋਲਣ ਦੀ ਆਦਤ ਹੈ ਇਹ ਵੀ ਨਹੀਂ ਕੇ ਲਾਸ਼ Continue Reading..
ਬਾਜ ਉੱਚੀਆਂ ਉਡਾਰੀਆ ਮਾਰਨ ਦੇ ਲਈ , ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ | ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ Continue Reading..
ੳੁਮਰ ਛੋਟੀ ਅਾ ਮੇਰੀ ਤੇ ਖੁਅਾੲਿਸਾ ਵੱਡੀਅਾ ਨੇ, ਵੇਖਣ ਵਾਲੀ ਗੱਲ ਹੈ ੳੁਮਰ ਛੇਤੀ ਪੂਰੀ ਹੁੰਦੀ ਕੇ, ਖੁਅਾੲਿਸਾ…
ਕਈ ਆ ਨੂੰ timepass ਲਗਦਾ ਮੈਂ ਕਈ ਆ ਦੇ ❤ ਵਿਚ ਤੜਕਾ ਮੈਂ ਕਈ ਕਹਿੰਦੇ attitude ਬੜਾ ਕਈ ਆ ਦੀਆਂ Continue Reading..
ਖੱਤਰਾ ਏ ਇਸ ਦੌਰ ਵਿੱਚ ਬੁਜ਼ਦਿਲਾਂ ਤੋਂ ਦਲੇਰਾਂ ਨੂੰ, ਧੋਖੇ ਨਾਲ ਕੱਟ ਲੈਂਦੇ ਨੇ ਕੁੱਤੇ ਵੀ ਸ਼ੇਰਾਂ ਨੂੰ,
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆ… ਦੁਨੀਆ ਨੂੰ ਜਿੱਤਣ ਵਾਲਾ ਤਾ ਸਿੰਕਦਰ ਵੀ ਖਾਲੀ ਹੱਥ ਗਿਆ ਸੀ……. DiLo Continue Reading..
Your email address will not be published. Required fields are marked *
Comment *
Name *
Email *