ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ਅੱਲੜਾ ਨਾਲ ਕੀਤਾ ਨੀ Romance ਨੱਖਰੋ ਜੋਗਰਾਜ ਆਲਾ ਰਿਹਾ Role ਜੱਟੀਏ
ਪੰਜਾਬ ਦੀ 1947 ਤੋਂ ਪਿਛੋਂ ਦਿੱਲੀ ਤੇ ਪਹਿਲੀ ਵੱਡੀ ਜਿੱਤ ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ ਹੈ ।
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ ਯਾਰ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ ਨਿੱਤ ਨਵਿਆਂ ਦੀ Continue Reading..
ਕਲਾ ਚੜਦੀ ਚ ਰਹਿੰਦੇ ਆ ਢਹਿੰਦੀ ਆਲੇ ਜਾਣੀ ਨਾ ਕੜੇ ਆਲੇ ਗੁੱਟ ਸਾਡੇ ਮਹਿੰਦੀ ਵਾਲੇ ਜਾਣੀ ਨਾ
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਗੱਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ ਇਕੱਲੇ ਚੱਲਣਾ.
ਏਨਾ ਤਾ ਯਕੀਨ ਹੈ ਮੈੰਨੂੰ ਆਪਨੇ ਆਪ ਤੇ ਕਿ ਕੋਈ ਮੈੰਨੂੰ ਛੱਡ ਤਾ ਸਕਦਾ ਪਰ ਭੁੱਲ ਨੀ ਸਕਦਾ !
Your email address will not be published. Required fields are marked *
Comment *
Name *
Email *