ਸਿੱਧੇ ਮੱਥੇ ਹੁੰਦਾ ਨਿਓਂ ਬੌਲ ਸੁਣੀਏ ਤਾਹੀਓਂ ਮੈਥੋਂ ਸੜਦੇ ਆ ਲੋਕ
ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ
ਹੋ ਕਤੀੜਾਂ🐶 ਨਾ ਯਰਾਨੇ ਪਾ ਕੇ, ਸ਼ੇਰ ਨਹੀਓ🦁 ਡੱਕੀਦੇ। ਜੇ ਚੁੱਪ🤫 ਅੱਗੋਂ ਬੰਦਾ ਤਾਂ, ਭੁਲੇਖੇ ਨਹੀਓ🤨 ਰੱਖੀਦੇ। ਹੋ ਨਾਮ ਲੈ Continue Reading..
ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹ
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , Nakhro ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!!😎
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ ਉਹ ਅੱਗੇ ਵਧਣ ਨੂੰ ਕਹਿੰਦੀ ਅਾ… ਤੇ ਮੁੰਡਾ ਸ਼ੌਂਕ ਪੂਰੇ ਕਰਦਾ…
ਸਾਡੇ ਸੰਸਕਾਰ ਸਾਨੂੰ ਝੁਕਣਾ ਸਿਖਾਉਂਦੇ ਆ ਪਰ ਕਿਸੇ ਦੀ ਆਕੜ ਅੱਗੇ ਨੀ
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
Your email address will not be published. Required fields are marked *
Comment *
Name *
Email *