ਮੈ ਨੀ ਮਾੜਾ ਸੋਨੀੲੇ ਮੇਰੇ ਸ਼ੋਕ ਨੇ ਮਾੜੇ ਮੂਣਕੀੲੇ
ਮੈ ਉਸ ਮੁਲਖ ਦੀ ਟਿਕਟ ਲੈਣੀ ਜਿਨੂੰ ਕਹਿੰਦੇ ਖ਼ਾਲਿਸਤਾਨ
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ.
Assi jatt hunde aa aankhi Subha de aadab aa Dil tO saff aa Bs jatt tahio kaim aa
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਚਾਹੇ ਇਕੱਲੇ ਹਾਂ ਪਰ ਚੰਗੇ ਹਾਂ ਕਿਸੇ ਨੂੰ ਧੋਖਾ ਨਹੀਂ ਦਿੱਤਾ ਕੋਈ ਕਹਿਜੇ ਤੂੰ ਮਾੜਾ ਕੀਤਾ ਮੇਰੇ ਨਾਲ ਕਿਸੇ ਨੂੰ Continue Reading..
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਚੋਟੀ ਦੇਆ ਚੋਬਰਾ ਚ ਨਾਂ ਬੋਲਦਾ ਚਰਚੇ,ਪਰਚੇ,ਖਰਚੇ ਸਭ ਝਲੇ ਨੇ ਬੀਬਾ ਤਾ ਬੋਲਦਾ
ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
Your email address will not be published. Required fields are marked *
Comment *
Name *
Email *