ਅੱਲੜਾ ਨਾਲ ਕੀਤਾ ਨੀ Romance ਨੱਖਰੋ 🤷🏻♂️
ਜੋਗਰਾਜ ਆਲਾ ਰਿਹਾ Role ਜੱਟੀਏ 🔥
ਜੱਦ ਹੁੰਦੀ ਆ ਗੱਲ ਬਹਾਦਰੀ ਦੀ ਦੁਨੀਆ ਕਰਦੀ ਆ ਯਾਦ ਪੰਜਾਬੀਆ ਨੂੰ
ਪੱਟਲੈ ਜਿਹੜਾ ਮਰਜੀ ਮੁੰਡੇ ਦੋਂਵੇ ਈ ਰੰਗੀਨ ਆ ਇੱਕ ਰਖਦਾ ਹੈ ਖੜੀ ਅੱਖ ਦੂਜਾ ਖੁਡੀ Muchh ਦਾ ਸ਼ੌਕੀਨ ਆ…
ਅੱਤ ਹੀ ਕੀਤੀ ਆ , ਅੱਤ ਹੀ ਕਰਾਉਣੀ ਆ, ਘਰ ਦੇ ਕਹਿੰਦੇ , ਤੇਰੇ ਿਵਆਹ ਤੇ kaur b ਬਲਾਉਣੀ ਆ।।।।।
ਚੰਮਚਾ ਗੀਰੀ ਨਾ ਕਿਸੇ ਦੀ ਕਰਦੇ.. ਜਿੱਥੇ ਸਿਰ ਝੁੱਕਦਾ ਪੁੱਤ ਉਹਨੂੰ ਸਤਿਕਾਰ ਕਹਿੰਦੇ ਨੇ..
ਪੁੱਤ ਜੱਟਾਂ ਦੇ Driver ਟੱਕਰਾਂ ਦੇ
ਚੋਟੀ ਦੇ ਖਿਡਾਰੀਆ ਨੂੰ ਜਾਵਾ ਕੱਟਦਾ ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ
ਦੁਸ਼ਮਣ ਤੇ ਕੰਮ ਕਦੇ ਵੀ ਨੀ ਟਾਲੀ ਦੇ ਚੁੱਪ ਕੀਤੇ ਬੰਦੇ ਬਾਰੇ ਛੋਟੂ ਵਹਿਮ ਨਹੀਉ ਪਾਲੀਦੇ.
ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ … ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..
Your email address will not be published. Required fields are marked *
Comment *
Name *
Email *