ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਤੁਸੀਂ ਆਪਣੀ ਮੰਜਿਲ ਤੇ ਕਦੇ ਨਹੀਂ ਪਹੁੰਚ ਸਕਦੇ ਜੇਕਰ ਰਸਤੇ ਵਿੱਚ ਭੌਕਣ ਵਾਲੇ ਹਰ ਕੁੱਤੇ ਦੇ ਰੁਕ ਕੇ ਪੱਥਰ ਮਾਰਨ Continue Reading..
ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
Na Drde pistolla Ton Na Drde Nangiyan Tallwaran Ton Jado Rabb Da Nam Lai Tur Pyie Firr Mout vi Drdi Continue Reading..
ਉਹ ਜਿੰਦਗੀ ਚ ਕਦੇ ਤੈਨੂੰ ਕੋਸਿਆ ਨਹੀਂ ਮੈ ਤੂੰ ਕਿੰਨਾ ਦਿੱਤਾ ਰੱਬਾ ਕਦੇ ਸੋਚਿਆ ਨੀ ਮੈਂ ਗਰਜੰਟ ਸਰਹਾਲੀ ਵਾਲਾ ਕਰੇ Continue Reading..
Bandd Bottla De vangu Mere Yaar ni . Panga Pe Jave Khadde aa naal vi
ਨਸ਼ਾ ਤੇ ਪਿਆਰ ਮੈਂ ਸਦਾ ਆਪਣੀ ਮਰਜੀ ਨਾਲ ਕਰਿਆ ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
Your email address will not be published. Required fields are marked *
Comment *
Name *
Email *