ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਕੋਈ ਵਿਰਲਾ ਹੀ ਦਿਲਾ ਦੀਆ ਜਾਣਦਾ, ਚੁਣਵੇ ਹੀ ਯਾਰ ਮੇਰੇ ਨਾਲ ਰਹਿੰਦੇ ਅਾ.
ਇਨਾ Attitude ਨਾ ਦਿੱਖਾ ਝੱਲੀਏ.. ਜਿੰਨੇ ਮੁੰਡੇ ਤੇਰੀ chat list ਚ ਆ……, . ਉਸ ਤੋਂ ਜਿਆਦਾ…………? . . . . Continue Reading..
ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ…. ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ
ਚੜ ਦੀ ਜਵਾਨੀ ਜਾਂਦੀ ਓਹਦੇ ਉੱਤੇ ਵੀ ਮਿੱਤਰਾਂ ਦੇ ਚੰਗੇ ਦਿਨ ਨੇੜੇ ਆ ਗਏ
ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
ਲੋਕ ਕਹਿੰਦੇ ਤੁਹਾਡੇ ਚ Attitude ਆ ਹਾਜੀ ਹੈਗਾ ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ Continue Reading..
ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ
ਉੱਠ ਨੀ ਧੀਏ ਪੰਜਾਬ ਦੀਏ, ਉੱਠ ਚਰਖੇ ਪਾ ਲੈ ਤੰਦ, ਕਿਉਂ ਭੁੱਲਦੀ ਜਾਵੇ ਸੱਭਿਆਚਾਰ, ਕਿਉਂ ਉੱਡ ਗਈ ਤੇਰੀ ਸੰਗ, ਉੱਠ Continue Reading..
Your email address will not be published. Required fields are marked *
Comment *
Name *
Email *