ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
ਦੋ ਹੀ ਰੀਜਾਂ ਜੱਟ ਦੀਆਂ,, Emma watson ਵਰਗੀ ਵਹੁਟੀ ਲਿਆਉਣੀ, ਤੇ babbu mann 22 ਦਾ ਅਖਾੜਾ ਲਵਾਉਣਾ.
ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ , ਤੇ ਅਸੀਂ ਕੀਮਤੀ
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
ਕਈ ਆ ਨੂੰ timepass ਲਗਦਾ ਮੈਂ ਕਈ ਆ ਦੇ ❤ ਵਿਚ ਤੜਕਾ ਮੈਂ ਕਈ ਕਹਿੰਦੇ attitude ਬੜਾ ਕਈ ਆ ਦੀਆਂ Continue Reading..
ਮੇਰਾ ਵਖਤ ਬਦਲੀਆ ਐ ਰੁਤਬਾ ਨਹੀ ਤੇਰੀ ਕਿਸਮਤ ਬਦਲੀ ਐ ਔਕਾਤ ਨਹੀ
ਵੈਰੀਆਂ ਨੂੰ ਸੁਪਣੇ ਵੀ ਸਾਡੇ ਆਉਂਦੇ ਆ, ਰਾਤੀ ਉਠ ਉਠ ਰਹਿੰਦੇ ਪਾਣੀ ਮੰਗਦੇ, ਲਗਦਾ ਆ ਰੀਝ ਨਾਲ ਹੁੰਦੀ ਹੌਣੀ ਕਟਾਈ, Continue Reading..
ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ਇਹ ਵੀ ਨਹੀਂ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ਹਾਰੇ ਨਹੀਂ ਲੜਾਈ Continue Reading..
ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
Your email address will not be published. Required fields are marked *
Comment *
Name *
Email *