ਕਿਸੇ ਵੈਰੀ ਦੀ ਕੋਈ ਪਰਵਾਹ ਨਹੀ.. ਡਰ ਲੱਗਦਾ ਮੂੰਹ ਦੇ ਮਿੱਠਿਆ ਤੋ ..
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ
ਫੁਕਰੇ ਨਾਂ ਕੁੜੀਏ ਅਸੀਂ ਬੰਦੇ ਹਾਂ ਖਰੇ ਸਾਡੀ ਆਉਣੀ ਨੀ ਸਮਝ ਤੇਰੀ ਸੋਚ ਤੋਂ ਪਰੇ!!!
ਮੰਨਿਆਂ K ਬਿਲੌ 100 ਵਿੱਚੋ 99 ਮੁੰਡੇ ਮਰਦੇ ਤੇਰੇ ‘ਤੇ . . BUT ਮੈ ਉਹ A ਜਿਹੜਾ 100 ਵਿੱਚੋ 1 Continue Reading..
ਮਿੱਠਾ ਸੁਰ ਵੇ ਰਬਾਬੇ ਦਾ ਪੱਗ ‘ਕੱਲਾ ਕੱਪੜਾ ਹੀ ਨਾ, ਪੂਰਾ ਨਕਸ਼ਾ ਪੰਜਾਬੇ ਦਾ .
ਸਾਡੇ ਸੰਸਕਾਰ ਸਾਨੂੰ ਝੁਕਣਾ ਸਿਖਾਉਂਦੇ ਆ ਪਰ ਕਿਸੇ ਦੀ ਆਕੜ ਅੱਗੇ ਨੀ
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
ਤੂੰ ਅਪਣਾ ਸੇਰ ਲਿਆ ਜੱਟੀਏ ਆਪਾ ਬੱਕਰੀ ਬਣਾ ਕੇ ਤੋਰਗੇ
LOAFER ਨੀ ਆ ਿਮੱਤਰਾ TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
Your email address will not be published. Required fields are marked *
Comment *
Name *
Email *