Preet Singh Leave a comment ਜਿੰਨਾ ਜ਼ੁਲਮ ਹੋਇਆ ਸਦਾ ਉੱਨਾ ਉੱਠੇ ਆਂ ਜ਼ੋਰ ਬੜੇਆ ਨੇ ਲਾਇਆ ਨਾ ਕਦੇ ਮੁੱਕੇ ਆਂ ਖੂਨ ਡੁੱਲੇ ਜਦੋ ਜਦੋ ਜ਼ਮੀਨੀ ਹੋਰ ਹਰੇ ਹੋਏ ਆਂ ਨਾ ਕੇ ਸੁੱਕੇ ਆਂ Copy