ਤੇਰੇ ਕਰਕੇ ਸੋਹਣੀਏ ਮੁੱਛ ਰੱਖਲੀ ਹੁਣ ਤੱਕਦੇ ਨੀ ਹੋਰ ਵੱਲ ਸੌਂਹ ਚੱਕਲੀ
ਮੈ ਦੇC Munda Pind ਦਾ Na ਮਹਿੰਗੇ Mere ਬੂਟ Kude ਜੋ Rabb Dinda ਚੁਪ Kar ਕੇ Pa ਲੲੀਦਾ Yaar Odà Continue Reading..
ਬਾਬਾ ਦਿਨਾ ਵਿੱਚ ਗੁੱਡੀ ਦੇਖੀ ਚਾੜੂਗਾ …. ਰਾਤਾਂ ਜਾਗ ਜਾਗ ਮਿਹਨਤਾ ਨੇ ਕਰੀਆ..
ਟਰੱਕ ਟਰਾਲਾ ਕਹਿ ਮੈਨੂੰ ਮੇਰੇ ਜ਼ੋਰ ਦੀ ਹਾਮੀ ਭਰਦੇ ਨੇ ਮਾਣ ਹੁੰਦਾ Comparison ਮੇਰਾ ਸਾਨ੍ਹਾਂ ਦੇ ਨਾਲ਼ ਕਰਦੇ ਨੇ
ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ, ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ, ਜੋ ਵੀ ਕਰਨਾਂ ਏ At Continue Reading..
ਕੀ ਹੋਇਆ ਅਜੇ single ਹਾਂ ਪਸੰਦ ਤਾਂ ਅਸੀਂ ਕਈਆਂ ਦੇ ਹਾਂ ਪਰ ਹਿੱਸੇ ਕਿਸੇ ਕਰਮਾਂ ਵਾਲੇ ਦੇ ਹੀ ਆਵਾਂਗੇ Continue Reading..
ਜਿਥੇ ਖੜੇ ਸਲਾਮਾਂ ਹੁੰਦੀਆਂ ਨੇ ਹਰ ਗੱਲ ਤੇ ਵੱਜਦੀ ਤਾੜੀ ਐ. ਮੁੰਡਾ ਅੱਥਰੇ ਸੁਭਾਅ ਦਾ ਮਾਲਿਕ ਨੀ, ਉਤੋਂ ਯਾਰ ਅੜਬਾਂ Continue Reading..
ਕੋਈ ਪੰਡਿਤ ਦੱਸ ਨੀ ਸਕਦਾ, ਯਾਰਾਂ ਦੇ ਹੱਥ ਦੀਆਂ ਦੇਖ ਕੇ ਲੀਕਾਂ ਨੂੰ ਉੱਪਰ ਵਾਲਾ ਹੀ ਜਾਣਦਾ ਸਾਡੀਆਂ ਮਰਨ ਦੀਆਂ Continue Reading..
ਬਹੁਤ ਧੋਖੇ ਖਾਧੇ ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਹੁਣ ਤਾਂ ਬੱਸ ਕੋਸ਼ਿਸ਼ ਰਹਿੰਦੀ ਏ ਖੁਦ ਨੂੰ ਖੁਸ਼ ਰੱਖਣ ਦੀ
Your email address will not be published. Required fields are marked *
Comment *
Name *
Email *