ਮਾਝਾ ਗੱਲ billo ਸਾਡੀ ਯਾਰੀ ਦੀ ਕਰੇ, ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,
“Attitude ਬਿਲੋ ਸਾਡਾ ਨੀ” “ਤੇਰੇ ਨਖਰਿਆ ਨੂੰ ਖਾਜੂਗਾ” “ਤੂੰ ਕਿਨਾ ਈ ਸਭਾਲ ਕੇ ਰਖਲਾ ਨੀ” “ਤੇਰਾ ਦਿਲ ਸਾਡੇ ਤੇ ਆਜੂਗਾ”
ਲੱਗਿਆ ਟਕਾਕੇ ਲਾਉਣ ਪੇਚ ਮੈਂ, ਸਰਦਾਰੀ ਵਾਲਾ ਚੜਿਆ ਸਰੂਰ ਨੀ, ਪਟਿਆਲਾਸ਼ਾਹੀ ਪੱਗ ਨਾਲ ਮੁੱਛ ਵੀ, ਕੁੰਡੀ ਆਪਾ ਰੱਖਣੀ ਜਰੂਰ ਨੀ..
ਫੂਕਰੇ ਬਣਦੇ ਨੀ ਨਾ ਹੀ ਫੂਕ ਛੱਕ ਦੇ.. ਕੰਮ ਗਲਤ ਦੇਣ ਬੰਦੇ ਨੂੰ ਥੱਲੇ ਲਾ ਨੀ ਕੁੱਤੇ ਭੋਕਦੇ ਤੇ ਢੀਮ Continue Reading..
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋਂ ਕਰੇ।
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_
ਜੱਦ ਹੁੰਦੀ ਆ ਗੱਲ ਬਹਾਦਰੀ ਦੀ ਦੁਨੀਆ ਕਰਦੀ ਆ ਯਾਦ ਪੰਜਾਬੀਆ ਨੂੰ
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ.. ਧੋਖ਼ਾ ਦੇਣਾ ਨਹੀਂਓੁ ਅਾੳੁਂਦਾ.. ਜਿੱਥੇ ਯਾਰੀ ਲਾੲੀ ਦੀ ..
Your email address will not be published. Required fields are marked *
Comment *
Name *
Email *