ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…
ਪਹਿਲਾਂ ਵਰਗਾ ਨੱਖਰਾਂ ਉਹਦੇ ਮੂੰਹ ਤੇ ਦਿਸਦਾਂ ਨਈਂ ਲੱਗਦਾਂ ਠੋਕਰ ਵੱਜ ਗਈਂ ਠੋਕਰ ਮਾਰਨ ਵਾਲੀ ਨੂੰ___hpy
ਬਹੁਤੇ ਮੱਚਦੇ ਨੇ ਸਾਡੀ ਟੋਹਰ ਤੇ ਕਈ ਮੱਚਦੇ ਨੇ ਮੇਰੀ ਸੋਚ ਤੇ………… ਵਿਰਲੇ ਹੀ ਪਲਕਾਂ ਤੇ ਰੱਖੀਏ ਬਾਕੀ ਰੱਖੀਏ ਜੁੱਤੀ Continue Reading..
ਕੱੰਮ ਚੱਕੀਦਾ ਆ feelinga ਨਹੀ ਚੱਕਦੇ ਲੈ ਕੇ Ego ਵਾਲੀ ਅੱਖ ਦੁਨੀਆਂ ਨਹੀ ਤੱਕਦੇ…!!!
Jihnu Sadi Ne Parwah Ohnu Iko Ae Salah, Asi Marde Ne Tere Bin Tu Jithe Jana Jah…
ਗਦਾਰਾ ਨੂੰ ਖਰੀਦੋ ਜਾਕੇ khan ਬਿਕਾਉ ਨੀ ਚੁੱਪ ਜਰੂਰ ਆ ਏਨਾ ਵੀ ਸਾਉ ਨੀ…✍🏻 Hpy 🥰
ਲੋਕੀ ਕਹਿੰਦੇ ਮਾੜਾ ਹੋ ਗਿਆ ਮੈਂ ਵੀ ਕਹਿਤਾ ਹੱਸਕੇ ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
Your email address will not be published. Required fields are marked *
Comment *
Name *
Email *