ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹
ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇ ਜੋ ਯਾਰੀ ਵਿੱਚ ਖੜਦੇ ਨੇ ਹਿੱਕ Continue Reading..
ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ . ਏਹੋ ਜਿਹੇ ਰੱਖ ਕੇ ਅਸੂਲ ਚੱਲੀਏ
ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ!! ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ
👌ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ।। ਪਰ ਯਾਰ ਫਿਰ ਵੀ ਰਹਿਣ ਅਛ ਕਰਦੇ।। 💪PB 22 Wale
ਤੂੰ ਕੀ ਜਾਣੇ ਮੁੱਛ ਦੀ ਟੋਹਰ,,, ਕਰਮਾ ਨਾਲ ਬਣੇ ਕੋਈ ♡♡……. SiNgH ਦੀ kAuar
ਸੁਣੀਆਂ ਵੈਰੀ ਲੱਲਕਾਰ ਕੇ ਆ ਨਵੀ ਪਨੀਰੀ ਹੋਣੀ ਪੁਰਾਣੇ ਵੈਲੀ ਤਾਂ ਸੱਭ ਜਾਣਦੇ ਆ
ਮੈ ਦੇC Munda Pind ਦਾ Na ਮਹਿੰਗੇ Mere ਬੂਟ Kude ਜੋ Rabb Dinda ਚੁਪ Kar ਕੇ Pa ਲੲੀਦਾ Yaar Odà Continue Reading..
ਜਿੰਨਾ ਦੇ ਹੋਸਲੇ ਬੁਲੰਦ ਨੇ… ਉਹਨਾਂ ਦੇ ਸੂਰਜ ਛਿਪ ਕੇ ਚੱੜਦੇ ਹੀ ਰਹਿਣਗੇ..
Your email address will not be published. Required fields are marked *
Comment *
Name *
Email *