ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
ਲੋਕ ਤੁਹਾਡੇ ਬਾਰੇ ਕੀ ਸੋਚਦੇ ਇਹ ਨਾ ਸੋਚੋ ਤੁਹਾਡੇ ਸੁਪਨੇ ਕਿਵੇਂ ਪੂਰੇ ਹੋਣ ਗਏ ਇਹ ਸੋਚੋ
ਚੁੱਪਾਂ ਤੇ ਨਾ ਜਾਈਂ ਓਏ ਸੱਜਣਾ ਰੌਲੇ ਸਾਂਭੀ ਫਿਰਦੇ ਹਾਂ
ਗਲਤ ਫਹਿਮੀਅਾ ਪਾਲ ਰਹੇ ਨੇ ਲੋਕ ਸਾਡੇ ਬਾਰੇ … ਕਾਕਾ ਪਾਣੀ ਤਾਂ ਪਾਣੀ ਰਹਿ ਜਾਣਾ ਝੱਗ ਨੇ ਥੱਲੇ ਬਹਿ ਜਾਣਾ..
ਤੱਕਦੇ ਅਾ ਅਾਪਣਿਅਾ ਦੀ ਹੱਲਾਸ਼ੇਰੀ ਨੂੰ ਲੋਕੀ ਸਮਝਣ ਲੱਗ ਮਗਰ ਤੁਰਦਾ ਸਮਲੋ ਭਾਂਵੇ ਫੰਬਾ ਰੂੰ ਦਾ ਜੱਟ ਲੂਣ ਦੀ ਡਲੀ Continue Reading..
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।😏
ਮੈ ਦੇC Munda Pind ਦਾ Na ਮਹਿੰਗੇ Mere ਬੂਟ Kude ਜੋ Rabb Dinda ਚੁਪ Kar ਕੇ Pa ਲੲੀਦਾ Yaar Odà Continue Reading..
TIME-TIME⌚ ਦੀ ਗੱਲ ਆ 👰ਕੁੜੀਏ. ਸਮੇਂ⏳ ਤੇ ਕਿਹਦਾ ZOR✔ ਆ. ਇੰਨੀ ਤੇਰੇ👰 ‘ਚ 😠ਆਕੜ ਨੀ. ਜਿੰਨਾ 😎ਯਾਰਾਂ ਦਾ ਰੋਹਬ😡 ਆ.
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
Your email address will not be published. Required fields are marked *
Comment *
Name *
Email *