ਹੁਣ life ਨੂੰ ਇਹਨਾਂ change ਕਰਾਂਗੇ ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ
ਸਾਡੀ ਵੇਖ ਕੇ ਚੜਾਈ… ਦਿਲ ਘਟਦਾ ਕਿੳੁ ਤੇਰਾ…. ਤੈਨੂੰ ਕਿਹਾ ਸੀ ਨਾ ਬੀਬਾ…. ਟਾੲਿਮ ਆਊਗਾ ਨੀ ਮੇਰਾ.
ਅੈਵੇ ਨਾ ਬਹੁਤਾ ਪਰਖਿਅਾ ਕਰ ਜਿੰਦੜੀਏ ਸਰਦਾਰਾ ਦੇ ਘਰ ਜੰਮਣ ਵਾਲੀਅਾ ਕਦੇ ਹਾਰ ਦੀਅਾ ਨਹੀ
ਮੈ ਨੀ ਮਾੜਾ ਸੋਨੀੲੇ ਮੇਰੇ ਸ਼ੋਕ ਨੇ ਮਾੜੇ ਮੂਣਕੀੲੇ
ਵਜੂਦ ਨੂੰ ਸਲਾਮਾਂ ਹੁੰਦੀਆਂ ਅਤੇ ਹਿੱਕ ਚ’ 💪ਜੋਰ ਬੱਲੀਏ। ਰੰਨਾਂ ਪਿਛੇ ਜੋ ਮਰਦੇ ਉਹ ਹੋਣਗੇ ਹੋਰ ਬੱਲੀਏ.
ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ, ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ.. ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਅੱਧੇ ਬੋਲ ਉਤੇ ਉਠ ਪੈਂਦਾ ਤੁਰਨਾ ਯਾਰਾ ਦਾ ਏ ਯਾਰ ਲੋਕੀ ਤਾਂ ਕਹਿੰਦੇ ਨੇ
Your email address will not be published. Required fields are marked *
Comment *
Name *
Email *