ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ, ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
ਦਰਿਆਵਾਂ ਦੇ ਕਿਨਾਰੇ ਹੋਣਗੇ.. ਪਰ ਅਸੀ ਸਮੰਦਰਾਂ ਵੱਰਗੇ ਆ .. ਜੇ ਸਾਡੇ ਦਿਲ ਵਿੱਚ ਆਉਣਾ ਚਾਹੁੰਦਾ.. ਤਾਂ ਵਿੱਚ ਹੀ ਡੁਬਣਾ Continue Reading..
ਹੁਣ life ਨੂੰ ਇਹਨਾਂ change ਕਰਾਂਗੇ ਪਹਿਲਾ ਵਰਗੇ ਤਾਂ ਬਿਲਕੁਲ ਵੀ ਨਹੀਂ ਰਹਾਂਗੇ
ਗਿਲਾ ਨਹੀ ਕੋਈ ਵੀ ਜਿੰਦਗੀਏ ਤੇਰੇ ਨਾਲ ਦੁਆ ਦੀ ਰਫਤਾਰ ਤੇ ਮੇਰੇ ਸਾਹਾਂ ਦੀ ਚਾਲ .. ਅੌਖੇ ਰਾਂਹਾ ਚੋ ਵੀ Continue Reading..
ਹੋ ਕਤੀੜਾਂ ਨਾ ਯਰਾਨੇ ਪਾ ਕੇ, ਸ਼ੇਰ ਨਹੀਓ ਡੱਕੀਦੇ। ਜੇ ਚੁੱਪ ਅੱਗੋਂ ਬੰਦਾ ਤਾਂ, ਭੁਲੇਖੇ ਨਹੀਓ ਰੱਖੀਦੇ। ਹੋ ਨਾਮ ਲੈ Continue Reading..
ਸੁਣੀਆਂ ਵੈਰੀ ਲੱਲਕਾਰ ਕੇ ਆ ਨਵੀ ਪਨੀਰੀ ਹੋਣੀ ਪੁਰਾਣੇ ਵੈਲੀ ਤਾਂ ਸੱਭ ਜਾਣਦੇ ਆ
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ…. ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
ਢਾਈ ਦਰਿਆਵਾਂ ਤੇ ਦੋ ਵੇਈਆਂ ਵਾਲੇ ਪੰਜਾਬ, ਆਪਣਾ ਖਿਆਲ ਰੱਖੀਂ! ਤੇਰੇ ਦੁਸ਼ਮਣਾਂ ਨੂੰ ਤੇਰਾ ਏਨਾ ਵਜੂਦ ਵੀ ਚੁੱਭਦਾ ਹੈ
Your email address will not be published. Required fields are marked *
Comment *
Name *
Email *