ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
ਗੱਲ ਤਾਂ ਸਮਝਣ ਦੀ ਆ ਮਿੱਤਰਾ ਜਿਸਨੂੰ ਤੂੰ ਧੋਖਾ ਦੱਸਦਾ ਸਾਡੇ ਵੱਲੋਂ ਸੱਚ ਦੀ ਬਿਆਨਬਾਜੀ ਸੀ
ਮੇਰੀ ਸੋਚ ਬਦਲ ਦਿੱਤੀ ਤੇਰੇ ਵਤੀਰੇ ਨੇ… ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦਾ ਹਾਂ.
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ ਉਹਨੇ ਕੀ ਮੁਲਾਹਜੇ ਪੂਰਨੇ ਕੁੱਤੇ ਬਿੱਲਿਆਂ ਤੋ ਜਿਹੜਾ ਰਹਿੰਦਾ ਡਰਦਾ ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ…
Red Rose ਮੰਗਦੀ ਏ ਤੂੰ ਜੱਟਾਂ ਤੋਂ, ਗੋਲੀ ਸਾਡੇ Death ਵਾਲਾ ਰੂਟ ਮੰਗਦੀ,
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ…. . ਛੱਡਤੇ ਚੱਕਰ ਪਿਆਰ ਦੇ……? . . . Continue Reading..
ਅਤਕਵਾਦੀ ਨੀ ਸਜਣਾ ਬੱਸ ਸਾਡੇ ਸ਼ੋਂਕ ਵੱਖਰੇ ਨੇ 😎⚔️
ਨੀ ਮੇਹਰ ਬਾਬੇ ਦੀ ਜੇ ਹੋਗੀ ਟੀ.ਵੀ ਉੱਤੇ ਆ ਜਾਵਾਗੇ ਇੱਕ ਦਿਨ ਸਾਰਿਆ ਦੇ ਦਿਲਾਂ ਉੱਤੇ ਸਾਅ ਜਾਵਾਗੇ ਹਾਲੇ ਨਵੀ-ਨਵੀ Continue Reading..
ਮਜੇਲ ਦੀ ਜਗ੍ਹਾ ਮਿਸਾਇਲ ਅਉ 🙂
Your email address will not be published. Required fields are marked *
Comment *
Name *
Email *
ਮਜੇਲ ਦੀ ਜਗ੍ਹਾ ਮਿਸਾਇਲ ਅਉ 🙂