Preet Singh Leave a comment ਯਾਰ ਨਾਂ ਕਦੇ ਵੀ ਬੇਕਾਰ ਰੱਖੀਏ ਉੱਚੇ ਸਦਾ ਵਿਚਾਰ ਰੱਖੀਏ ਗੱਲਾਂ ਕਰੀਏ ਹਮੇਸ਼ਾ ਮੂੰਹ ਤੇ ਐਵੇਂ ਨਾਂ ਦਿਲ ਵਿੱਚ ਖਾਰ ਰੱਖੀਏ Copy