List ਚ ਲਿਖ la main ਦਾਰੂ ni ਪੀਂਦਾ.. List ਚੋਂ cut ਕਾਲਾ ਮਾਲ ਕਰਦੇ.
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
🤨ਔਕਾਤ ਚ ਰਿਹਾ ਕਰ 🖕ਮਿੱਠਿਆਂ, ਤੂਫ਼ਾਨ ਦੀ ਲਪੇਟ ਆਏ ਹੋਏ ਘਰ ਤਾਂ ਕੀ ਬੰਦੇ ਵੀ ਮੁੜ ਵਾਪਸ ਨਹੀਂ ਮਿਲਦੇ।
ਮੁਦਤਾਂ ਬਾਅਦ ਕਿਸੇ ਨੇ ਪੁੱਛਿਆ ਹੁਣ ਕਿਥੇ ਰਹਿੰਦੇ ਹੋ ? . . . . ਮੈਂ ਕਿਹਾ “ਆਪਣੀ ਔਕਾਤ ‘ਚ
ਚੰਗੇ ਦੇ ਏ ਨਾਲ ਚੰਗੇ ਅਸੀਂ ਮਾੜੇ ਦੇ ਏ ਨਾਲ ਮਾੜੇ ਯਾਰਾਂ ਦੇ ਹਾਂ ਯਾਰ ਤਾਂ ਹੀ ਜਾਣਦੇ ਨੇ ਸਾਰੇ
ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
Your email address will not be published. Required fields are marked *
Comment *
Name *
Email *