ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ ✅
ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,, ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!
ਨਾਂ ਕਿਸੇ ਚਿੱਟੇ ਦੇ ਗੁਲਾਮ..ਨਾ ਨਾਗਣੀ ਕਾਲੀ ਦੇ.. ਪੰਛੀ ਅਜ਼ਾਦ ਹਾਂ ਬਸ ਜਿੰਦਗੀ ਕਰਮਾਂ ਵਾਲੀ ਦੇ ..
ਚੁੱਪ ਰਹਿ ਨਹੀ ਜੀਣ ਦਿੰਦੇ ..ਲੋਕ ਡਰੇ ਨੂੰ ਡਰੳਂਦੇ ਨੇ .. ਜਦ ਪਾਣੀ ਸਿਰ ਤੋ ਲੰਘ ਜਾਵੇ ਫਿਰ ਜੰਗਲ ਚ Continue Reading..
ਪੱਥਰਾਂ ਨੂੰ ਪੀe ਕੇ ਵਿੱਚ ਪਾ ਲਿਆ ਕਰ ਸਾਡੇ ਆਲੂ ਕਿਉਂ ਸਮੋਸਿਆ ਚ’ ਪਾਊਦੀ ਜੇ ਐਨਾ ਮਾਣ ਚੰਡੀਗੜ੍ਹ ਤੇ
ਬਾਕੀ ਸਭ ਦਾ ਤਾਂ Pta ਨਹੀਂ ਇੱਕੋ ਗੱਲ ਦਾ Grur ਏ ਸਊ ਪੁੱਤ ਮਾਪਿਆ ਦਾ kudiyan ਤੋਂ ਦੂਰ ਏ
Assi jatt hunde aa aankhi Subha de aadab aa Dil tO saff aa Bs jatt tahio kaim aa
End ਤੇ ਆ ਕੇ ਜਿੱਤੀਏ ਬਾਜ਼ੀ ਹਾਰੀ ਨੂੰ, ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ,
Your email address will not be published. Required fields are marked *
Comment *
Name *
Email *