ਇੱਕ ਵਾਰ ਪੜ੍ਹੀਂ ਇਤਿਹਾਸ ਨੂੰ
ਫਿਰ ਪਤਾ ਲੱਗਜੂ ਸਰਦਾਰਾ ਚ ਕੀ ਆ ਖਾਸ
ਉਹਦੀ ਮੰਮੀ ਕਹਿੰਦੀ ਸਾਡੀ ਕੁੜੀ ਨੂੰ ਕੀ ਕਰਤਾ ਸਾਰਾ ਦਿਨ ਰੋਂਦੀ ਰਹਿੰਦੀ ਆ ਮੈਂ ਹੌਲੀ ਜਿਹੇ ਕਿਹੇ BlocK
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
ਦੋ ਹੀ ਰੀਜਾਂ ਜੱਟ ਦੀਆਂ,, Emma watson ਵਰਗੀ ਵਹੁਟੀ ਲਿਆਉਣੀ, ਤੇ babbu mann 22 ਦਾ ਅਖਾੜਾ ਲਵਾਉਣਾ.
ਮੇਰੀ ਸੋਚ ਬਦਲ ਦਿੱਤੀ ਤੇਰੇ ਵਤੀਰੇ ਨੇ… ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦਾ ਹਾਂ.
ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਅਾ.. ਹੋਸਲਿਅਾ ਨੂੰ ਹੀ ਖੰਬ ਖਲਾਰਨੇ ਪੈਂਦੇ ਅਾ..
ਬਾਬਾ ਦਿਨਾ ਵਿੱਚ ਗੁੱਡੀ ਦੇਖੀ ਚਾੜੂਗਾ …. ਰਾਤਾਂ ਜਾਗ ਜਾਗ ਮਿਹਨਤਾ ਨੇ ਕਰੀਆ..
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।
ਜੱਟ ਖੇਤੀ ਦਾ ਏ ਫੈਨ ਮੁੱਢ ਤੋਂ, ਕੁੜੀ ਮੁੰਡੇ ਦੀ ਹੀ ਫੈਨ ਹੋ ਗਈ, ਗੱਲਾਂ ਮਿੱਠੀਆਂ ਤੇ ਪਹਿਲਾਂ ਹੀ Continue Reading..
Your email address will not be published. Required fields are marked *
Comment *
Name *
Email *