ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️
Related Posts
ਰੁੱਕ ਥੋੜੇ week ਕੱਢੂ ਯੱਕਿਆ ਦੀ ਚੀਕ.. ਵੇਖੀ ਕੁੱਤੇ ਬਿੱਲੇ ਸਾਰੇ ਮੇਰੇ ਪੈਰੀ ਹੋਣਗੇ..
ਕਿਸੇ ਦਾ ਬੁਰਾ ਕਰਦੇ ਨੀ, ਨਾ ਹੀ ਕਰਨਾ ਸਿੱਖਿਆ ਏ, ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ, ਸਿੱਧੂਆਂ ਕਦੇ ਜੱਗ Continue Reading..
ਕਈ ਆ ਨੂੰ timepass ਲਗਦਾ ਮੈਂ ਕਈ ਆ ਦੇ ❤ ਵਿਚ ਤੜਕਾ ਮੈਂ ਕਈ ਕਹਿੰਦੇ attitude ਬੜਾ ਕਈ ਆ ਦੀਆਂ Continue Reading..
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ.
ਧਰਤੀ ਤੋਂ ਕਰ ਦੇਣੀ ਗ਼ੈਬ ਨਖਰੋ ❌ ਫਿਰਦੀ ਲਗੋੜ ਜਿਹੜੀ ਤੈਨੂੰ ਘੂਰਦੀ 😒🖕🏻
ਕਰੋੜਾਂ ਊਲੂਆਂ ਦਾ ਏਕਾ ਵੀ ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!
ਤੇਰੇ ਕਰਕੇ ਸੋਹਣੀਏ ਮੁੱਛ ਰੱਖਲੀ ਹੁਣ ਤੱਕਦੇ ਨੀ ਹੋਰ ਵੱਲ ਸੌਂਹ ਚੱਕਲੀ
ਦਿਲ ਸਾਫ ਤੇ ਨੀਤ ਸੁੱਚੀ ਰੱਖੀੲੇ ਨਜ਼ਰਾ ਬੇਸੱਕ ਝੁਕੀਅਾ ਹੌਣ ਪਰ ਸੋਚ ਅਸਮਾਨ ਤੋਂ ੳੁੱਚੀ ਰੱਖੀੲੇ……..