Preet Singh Leave a comment ਗਿਲਾ ਨਹੀ ਕੋਈ ਵੀ ਜਿੰਦਗੀਏ ਤੇਰੇ ਨਾਲ ਦੁਆ ਦੀ ਰਫਤਾਰ ਤੇ ਮੇਰੇ ਸਾਹਾਂ ਦੀ ਚਾਲ .. ਅੌਖੇ ਰਾਂਹਾ ਚੋ ਵੀ ਦੇਖੀ ਕਿਵੇਂ ਲੰਘਦਾ.. ਮੇਰੇ ਹੋਂਸਲੇ ਤੇ ਨਾ ਕਰਿਆ ਕਰ ਸਵਾਲ … Copy