ਦੁਸਾਝ ਦਾ ਹੋਸਲਾ ਏ ਨੀ ਰੱਬ ਵਰਗਾ ✅
ਕਿਹੜੀ ਗੱਲੋਂ ਫਿਰਦੀ ਫਿਕਰਾ ਚ ਝੂਲਦੀ 🔥
ਮਤਲਬੀ ਨਹੀਂ ਹਾ ਮੈਂ ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਹੀਂ
ਬੇਗਾਨੇ ਘਰ ਜਾ ਕੇ ਨਹਿੳੁ ਜੋਰ ਦਿਖਾੲੀ ਦਾ.. ਹਿੱਕ ਠੋਕ ਪੁੱਤਰਾ ਮੈਦਾਨ ਚ ਅਾੲੀ ਦਾ. ਪਿੱਠ ਪਿੱਛੇ ਨਹਿੳੁ ਗੱਲ ਮੁੰਹ Continue Reading..
47ਆਂ ਦਨਾਲੀਆਂ ਲਗੌੜ RAKHDI ਅਸੀਂ RUSSIAN ਟੈਂਕਾ ਜਿਹੇ YAAR ਰਖੇ ਆ
ਜਿਹੜੇ ਆਖਦੇ ਲੋਫਰ ਸਾਨੂੰ, ਕਲ Gentleman ਬਣ ਕੇ ਵਖਾਵਾਂ। ਜਿਹੜੇ ਕਰਦੇ ਨੇ ਹੰਕਾਰ ਅੱਜ, ਕਲ ਤੋੜ ਕੇ ਵਖਾਵਾਂ ਗੇ।
ਅੱਖਾਂ ਦੀਆਂ ਕਿੱਥੇ kaur ਸਹਿੰਦੀ ਘੂਰੀਆਂ stubborn preet ਪਾ ਕੇ ਛੱਡੇ ਪੂਰੀਆਂ
ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ ਇਸ ਵਿੱਚ ਕੋਈ ਰਾਜ ਨਹੀਂ ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ Continue Reading..
ਮੈ ਭੱਠੀ ਅਾਪਣੀ ਮਿਹਨਤ ਨਾਲ ਕਿਸਮਤ ਨੂੰ ਰਿਨਦਾ ਰਿਹਾ.. ਤੇ ਲੋਕ ੳੁਪਰ ਪੲੀ ਪਤੀਲੀ ਵਾਂਗ ਸੱੜਦੇ ਰਹੇ.
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ
Your email address will not be published. Required fields are marked *
Comment *
Name *
Email *